Leave Application
Leave Application
Back
Department of School Education, Punjab
(Leave Application )
General Details
Reason : To See my new born Grand Son and to meet my son in Australia
Remarks : Leave Application and copy of Passport after removing previous objections
Leave Status
Status : Approved Action Date : 25-May-2023
leave approved
(DPI (SE)) 25-May-2023
...............................................................................
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਮਚਾਰੀ ਵਲੋਂ ਆਪਣੇ ਬੇਟੇ ਅਤੇ ਪੋਤਰੇ ਨੂੰ ਮਿਲਣ ਆਸਟ੍ਰੇਲਿਆਂ ਜਾਣ ਲਈ
51 ਦਿਨ ਦੀ ਵਿਦੇਸ਼ ਛੁੱਟੀ (3੦ ਦਿਨ ਸਟੇਸ਼ਨ ਲੀਵ + 21 ਦਿਨ ਅੱਧੀ ਤਨਖਾਹ ਛੁੱਟੀ )ਦੀ ਮੰਗ ਕੀਤੀ ਗਈ
ਹੈ, ਕਰਮਚਾਰੀ ਦੇ ਖਾਤੇ ਵਿਚ ਕੁੱਲ 260 HALFPAY ਛੁੱਟੀਆਂ ਹਨ ,ਸੰਬੰਧਤ ਸਕੂਲ ਮੁੱਖੀ ਇਸ ਸੰਬੰਧੀ
Head Office Leave Manager 23-May-2023
ਬਦਲਵਾਂ ਪ੍ਰਬੰਧ ਕਰ ਲਿਆ ਗਿਆ ਹੈ ,ਕਰਮਚਾਰੀ ਦੇ ਪਾਸਪੋਰਟ ਨਿਜੀ ਤੌਰ ਤੇ ਚੈੱਕ ਕਰ ਲਏ ਗਏ ਹਨ ਅਤੇ ਮੁਖੀ
ਵਲੋਂ ਤਸਦੀਕ ਕੀਤਾ ਗਿਆ ਹੈ ਕਿ ਕਰਮਚਾਰੀ ਕੋਲ ਕਿਸੇ ਹੋਰ ਦੇਸ਼ ਦੀ ਕੋਈ PR,ਗ੍ਰੀਨ ਕਾਰਡ ਜਾਂ ਦੋਹਰੀ
ਨਾਗਰਿਕਤਾ ਨਹੀਂ ਹੈ ਅਗਲੇਰੇ ਹੁਕਮਾਂ ਹਿੱਤ ਪੇਸ਼ ਹੈ ਜੀ
Attechment Files
Sno Document Type File Name Download
https://www.epunjabschool.gov.in/Staff/leave-applications-print.aspx?facultyinfocode=hE8X2qqDl2fsFt4ajC/MeA== 1/1